ਕੱਲ ਸਾਡੇ ਪਿੰਡ ਵਿੱਚ ਕੁੱਝ ਨਹੀ ਹੋਇਆ
ਕੱਲ ਵੀ ਸਾਡੇ ਮੂੰਹ ਸਨ -ਚਿਹਰੇ ਨਹੀ ਸਨ
ਕੱਲ ਵੀ ਅਸੀ ਸਮਝਦੇ ਰਹੇ ਕਿ ਦਿਲ ਹੀ ਸੋਚਦਾ ਹੈ
ਰੱਬ ਕੱਲ ਵੀ ਅੰਬਰ ਦੀਅਾਂ ਨੀਲੱਤਣਾਂ ਵਿੱਚ ਕੈਦ ਹੀ ਰਿਹਾ
ਨਿਰਾਸ ਆਜੜੀ ਦੇ ਬਾੜੇ ਵਿੱਚ ,
ਉਹਦੀ ਕੱਲ ਵੀ ਗੈਰ-ਹਾਜਰੀ ਲੱਗੀ ......ਪਾਸ
The first time progressive of modern Indian Arts ,Science , Rationality, Awareness , Curiosity,Courage, Persistence
Comments