Skip to main content

Posts

Showing posts from May, 2016

~~~~~ਉਸੋ~~~~~

ਬੱਚਿਆਂ ਦੀ ਵਿਸ਼ੇਸ਼ਤਾ ਇਹ ਹੈ ਕੇ ਕੋਈ ਵੀ ਘਟਨਾ ਓਹਨਾ ਲਈ ਕੁਝ-ਕੁ ਪਲ ਲਈ ਰਹਿੰਦੀ ਹੈ । ਇੱਕ ਮਾਂ ਨੇ ਬੱਚੇ ਨੂੰ ਬਹੁਤ ਝਿੜਕਿਆ , ਬੱਚਾ ਨਾਰਾਜ਼ ਹੋ ਗਿਆ , ਓਸਦੀਆਂ ਅੱਖਾਂ ਲਾਲ ਹੋ ਗਈਆਂ , ਬੱਚਾ ਗੁੱਸੇ ਨਾਲ ਲਾਲ ਪੀਲਾ ਹੋ ਰਿ...
ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ ਗੱਲ ਗੱਲ ਤੇ ਪੱਜ ਲਾਉਂਦਾ ਸਾਂ, ਮੈਂ ਪਰ ਝੂਠਾ ਨਹੀਂ ਸਾਂ ਨੰਗਾ ਨਹੀਂ ਸਮਝਿਆ ਜਾਂਦਾ ਸਾਂ, ਭਾਵੇਂ ਨਿੱਤ ਹੀ ਕਪ...
ਸੂਰਜ਼ ਡੁਬਦਾ ਹੈ, ਪਰ ਜਾਦਾ ਹੋੲਿਅਾ ਚੰਨ ਤਾਰੇ ਦੇ ਜ਼ਾਦਾਂ ਹੈ.....
" ਕੰਨਿਆ ਦਾਨ " ਲਫਜ਼ ਦੀ ਹੋਂਦ ਉਸੇ ਗੱਲ ਦਾ ਸਬੂਤ ਹੈ ਕਿ ਅੌਰਤ ਨੂੰ ਸਮਾਜ ਵਿਚ ਵਸਤੂ ਗਿਣਿਆ ਗਿਆ ਤੇ ਮਰਦ ਨੂੰ ਵਸਤੂ ਦਾ ਮਾਲਕ ।
ਇਕ ਦਿਨ ਰੱਬ ਅਤੇ ਬੰਦਾ ਆਪਸ ਵਿਚ ਮਿਲੇ | ਹੈਰਾਨ ਹੋਏ, ਦੋਵੇ ਇੱਕ ਦੂਜੇ ਨੂੰ ਦੇਖ ਕੇ ਇਕੱਠੇ ਬੋਲੇ, "ਮੇਰਾ ਸਿਰਜਣਹਾਰ!" ~
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ
ਮੇਰੇ ਕਮਰੇ ਮੇਂ ਜੂਗਨੂੰ ਕੀ ਤਰਹਾਂ ਯਾਦੇਂ ਚਮਕਤੀ ਹੈਂ ਤੁਮ੍ਹਾਰਾ ਜ਼ਿਕਰ ਹੋ ਤੋ ਯੇ ਆਖੇਂ ਚਮਕਤੀ ਹੈਂ..!!
ਹਰ ਸਵਾਲ ਰੰਗੀਨ ਮੌਸਮ ਵਰਗਾ ਨਹੀਂ ਹੁੰਦਾ ਕੁਝ ਪੱਤਝੜ ਵਰਗੇ ਵੀ ਹੁੰਦੇ ਨੇ...
ਜੇ ਤੁਸੀ ਆਂਪਨੇ ਵਿਰੋਧੀ ਦੇ ਤਰਕ ਨੂ, ਹੋਰਾ ਸਾਹਮਣੇ, ਉਸਦੀ ਹਾਜਰੀ ਵਿਚ, ਉਸ ਦੀ ਤਸੱਲੀ ਮੁਤਾਬਕ ਪਰਗਟਾ ਦੇਵੋ ਤਾ ਵਿਰੋਧੀ ਦੋਸਤ ਬਨ ਜਾਵੇਗਾ.

"ਸੱਚ"

ਮੈਂ ਇਹ ਕਦੇ ਨਹੀਂ ਚਾਹਿਆ ਕਿ ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ ਤੇ ਸਿਲਕੀ ਪਰਦਿਆਂ ਨੂੰ ਮੈਥੋਂ ਲੁਕ ਲੁਕ ਛੇੜਦੀ ਹੋਵੇ ਮੈਂ ਇਹ ਕਦੇ ਨਹੀਂ ਚਾਹਿਆ ਸ਼ੀਸ਼ਿਆਂ 'ਚੋਂ ਛਣ ਕੇ ਆਉਂਦੀ ਰੰਗਦਾਰ ਰੋਸ਼ਨੀ ਮੇਰੇ ਗ...
ਮੋਮਬੱਤੀ ਬਨਾਉਣ ਵਾਲੇ ਦਾ ਹੋਸਲਾ ਦੇਖੋ, ਮੁਕਾਬਲੇ ਵਿਚ ਸੂਰਜ ਹੈ

ਸਾਡੇ ਸਮਿਆਂ ਵਿਚ

ਸਾਡੇ ਸਮਿਆਂ ਵਿਚ ਇਹ ਸਭ ਕੁੱਝ ਸਾਡੇ ਹੀ ਸਮਿਆਂ 'ਚ ਹੋਣਾ ਸੀ ਕਿ ਸਮੇ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ ਤੇ ਕੱਚੀਆਂ ਕੰਧਾਂ ਉਤੇ ਲਮਕਦੇ ਕਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ ਧੁੱਪ ਨਾਲ ਤਿ...
ਚੰਦਰਮਾਂ ਸੋਹਣਾ ਹੈ ਪਰ ਸਾਡਾ ਧਿਅਾਨ ਦਾਗ ਵੱਲ ਜਾਦਾਂ ਹੈ, ਦੀਵੇ ਦਾ ਪਰਕਾਸ਼ ਹੁੰਦਾ ਹੈ ਪਰ ਸਾਡਾ ਧਿਅਾਨ ਹਨੇਰੇ ਵਿਚ ਜਾਦਾਂ ਹੈ ਜ਼ਿਹੋ ਜ਼ਿਹੇ ਅਸੀ ਆਪ ਹੁੰਦੇ ਹਾਂ ਉਹੀ ਕੁਝ ਅਸੀ ਲੱਭਦੇ ਵੇਖਦੇ ਹਾ
ਮੇਰੇ ਪਿੰਡ ! ਕਿਤੇ ਮੈਨੂੰ ਰਾਤ-ਬਰਾਤੇ ਮਿਲਣ ਆ ਜਦ ਜੇਲ੍ਹ ਦੇ ਗੁੰਮਟ 'ਤੇ ਬੈਠੀ-ਦਹਿਸ਼ਤ ਤੇ ਜਹਾਲਤ ਦੀ ਗਿਰਝ ਆਪਣੇ ਪਰਾਂ ਨੂੰ ਸਮੇਟ ਲੈਂਦੀ ਹੈ ਸਿਰਫ ਦਰਬਾਨ ਜਾਗਦੇ ਹੋਣੇ ਨੇ-ਉਨ੍ਹਾਂ ਦਾ ਕੀ ਹੈ ਤੂੰ ਇਸ ਤਰ੍ਹਾਂ ਆਈਂ ...
ਦੁਖਾਂਤ ਇਹ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਲੰਬੇ ਪੈਂਡੇ ਉੱਤੇ ਸਮਾਜ ਦੇ ਬੰਧਨ ਆਪਣੇ ਕੰਡੇ ਖਿਲਾਰਦੇ ਰਹਿਣ ਤੇ ਤੁਹਾਡੇ ਪੈਰਾਂ ਵਿੱਚੋਂ ਸਾਰੀ ਉਮਰ ਲਹੂ ਵਗਦਾ ਰਹੇ !........ਦੁਖਾਂਤ ਇਹ ਹੁੰਦਾ ਹੈ ਕਿ ਤੁਸੀਂ ਲਹੂ - ਲੁਹਾਨ ...
"ਸੋਗ ਸਮਾਰੋਹ ਵਿਚ" ਦਾਹੜੀ 'ਚ ਸੁੱਕ ਗਏ ਹੰਝੂ ਦੇ ਮਾਤਮ ਵਿਚ ਆਓ ਦੋ ਘੜੀ ਲਈ ਮੌਨ ਖੜ ਜਾਈਏ ਤੇ ਜ਼ਰਾ ਸੋਚੀਏ ਇਸ ਬੁੱਢੇ ਨੇ ਜ਼ਿੰਦਗੀ ਨੂੰ ਗੁੜ ਦੀ ਰੋੜੀ ਵਰਗੀ ਕਲਪਿਆ ਹੋਊ ਪਰ ਉਮਰ ਭਰ ਨਜ਼ਰਾਂ ਵਿਚੋਂ ਗੰਢੇ ਦੇ ਬਿੰਬ ਨੂੰ ਤ...

Thought of The Day

ਤੁਹਾਡੇ ਨਾਲ ਵਾਪਰਨ ਵਾਲੀ ਹਰ ਘਟਨਾ ਤੁਹਾਡੇ ਹੱਥ ਵਿੱਚ ਨਹੀਂ ਹੁੰਦੀ, ਪ੍ਰੰਤੂ ਕੋਈ ਵੀ ਘਟਨਾ ਤੁਹਾਨੂੰ ਘਟਾ ਨਾ ਸਕੇ ਇਹ ਤੁਹਾਡੇ ਹੱਥ ਵਿੱਚ ਜ਼ਰੂਰ ਹੁੰਦਾ ਹੈ
ਜਿੰਦ ਮਜਾਜਣ ਜੀਣ ਨਾ ਦੇਂਦੀ ਜੇ ਮੈਂ ਮਰਦਾਂ ਹਾੜੇ ਕੱਢਦੀ ਜੇ ਥੀਂਦਾ ਮੈਨੂੰ ਥੀਣ ਨਾ ਦੇਂਦੀ ਜਿੰਦ ਮਜਾਜਣ ਜੀਣ ਨਾ ਦੇਂਦੀ । ਜੇ ਮੈਂ ਕਹਿੰਦਾ- ਆ ਟੁਰ ਚੱਲੀਏ ਕਿਧਰੇ ਦੇਸ਼ ਪਰਾਏ ਤਾਂ ਆਖੇ- ਜੇ ਪੈਰ ਪੁਟੀਵਾਂ ਚਾਨਣ ਮ...
ਸਹੀ ਫੈਸਲਾ ਨਾ ਲੈ ਸਕਣ ਦੀ ਅਯੋਗਤਾ ਨੂੰ ਕਿਸਮਤ ਦਾ ਨਾਮ ਨਾ ਦਿਓ। ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ

ਸ਼ਿਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ:

ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1967 ਵਿਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ ਅੰਮ੍ਰਿਤਸਰ ਦੀ ਗਾਂਧੀ ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿੱਚ 'ਪ੍ਰੀਤ-ਮਿਲਣੀ' ਉੱ...

Poetry

ਜਾਣਦਾਂ-ਉਹਨੂੰ ਉੱਕਾ ਹੀ ਭਾਂਉਂਦਾ ਨਹੀਂ ਹੋਣਾ ਮੇਰੇ ਅੰਦਰ ਮਰੇ ਹੋਏ ਭੰਗੜੇ ਦੀ ਲਾਸ਼ ਨੂੰ ਤੱਕਣਾ, ਪਿੰਡ ਤੋਂ ਸ਼ਹਿਰ -ਸ਼ਹਿਰ ਤੋਂ ਦੇਸ਼ ਤੇ ਦੇਸੋਂ ਨ ਦੇਸੀ ਹੋ ਗਈ ਮੇਰੀ ਪਿਆਸ ਦੇ ਬਨੇਰੇ ਤੇ ਸੁੱਕਣੇ ਪਈ ਅਲਗੋਜ਼ੇ ਦੀ ਕਲ...

Story

एक अस्पताल के कमरे में दो बुजुर्ग भरती थे| एक उठकर बैठ सकता था परंतु दूसरा उठ नहीं सकता था जो उठ सकता था, उसके पास एक खिडकी थी वह बाहर खुलती थी वह बुजुर्ग उठकर बैठता और दूसरे बु...